|
Barnala is a city of my dreams.
ਭਾਰਤ - ਹਾੱਲ ਆਫ਼
ਸ਼ੇਮ
| |
ਭਾਰਤੀ ਵੀਰ ਜਿੱਥੇ ਵੀ ਹੋਣ, ਉਹਨਾਂ ਨੇ ਘੈਂਟ ਕੰਮ ਹੀ ਕਰਨੇ ਹੁੰਦੇ ਹਨ |ਜਗਦੀਪ ਐਸ.ਪੁੱਜੀ ਅਮਰੀਕਾ ਜਾ ਕੇ ਜੈਕ ਪੁੱਜੀ ਬਣ ਗਿਆ |ਲੋਕਾਂ ਨੂੰ ਯੂਰੋਪ, ਅਫਰੀਕਾ, ਆਸਟਰੇਲਿਆ ਦੀ ਸੈਰ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਡਾਲਰ ਠੱਗ ਲਿੱਤੇ | ਪੁਲਿਸ ਨੇ ਉਸ ਨੂੰ ਗਰਿਫਤਾਰ ਕਰ ਲਿਆ ਹੈ | ਉਸ ਨੇ ਅਕਤੂਬਰ 2004 ਤੱਕ 14 ਮਹੀਨੇ ਦੇ ਸਮੇਂ ਵਿੱਚ 80 ਲੋਕਾਂ ਨੂੰ ਬੇਵਕੂਫ ਬਣਾਇਆ | ਉਸ ਨੇ ਇਹਨਾਂ ਲੋਕਾਂ ਤੋਂ 900 ਤੋਂ ਲੈ ਕੇ 6600 ਡਾਲਰਾਂ ਦੀ ਰਕਮ ਵਸੂਲੀ | ਜਨਾਬ ਨੇ ਲੋਕਾਂ ਨੂੰ ਠੱਗਣ ਲਈ lowestairfarefinder.com, abfcorp.com, cheapestdiscountairlinetickets.com
ਵੈਬਸਾਈਟਾਂ ਦਾ ਸਹਾਰਾ ਲਿਆ |
|